ਚੰਡੀਗੜ ਿਵਖੇ ਸ੍ਰਮੋਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਿਸੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਦੇ ਹੋਏ ਗੁਰਮੀਤ ਸਿੰਘ ਕੁਲਾਰ ਹਲਕਾ ਇੰਚਾਰਜ ਆਤਮ ਨਗਰ।


ਏਵਨ ਫਿੱਟਨਸ ਵਲੋਂ ਕਰਵਾਏ ਗਏ ਬੋਡੀ ਬਿੱਲਡਿੰਗ ਚੈਂਪੀਅਨਸ਼ਿਪ 2017 ਵਿਖੇ ਹਾਜ਼ਰੀ ਲਵਾਉਂਦੇ ਹੋਏ।